ਇਸ ਬਲੌਗ ਦਾ ਡੋਮੇਨ ਮੈਂ ਬਹੁਤ ਸਾਲ ਪਹਿਲਾਂ ਖਰੀਦਿਆ ਸੀ ਪਰ ਅੱਜ ਤੱਕ ਲਿਖਇਆ ਜਿਆਦਾ ਨੀ ਇਸ ਬਲੌਗ ਤੇ । ਇਕ ਦੋ ਵਾਰ ਲਿਖਇਆ ਵੀ ਸੀ ਪਰ ਉਹ ਵੀ ਏਦਰ ਉਦਰ ਦੀਆਂ ਗੱਲਾਂ ਹੀ ਸੀ। ਜੋ ਮੈਂ ਸੋਚਦਾ ਸੀ ਕਿ ਬਲੌਗ ਤੇ ਲਿਖਇਆ ਕਰਨਾ ਉਹ ਕਦੇ ਲਿਖਇਆ ਨੀ ਸੋ ਹੁਣ ਮੈਂ ਸੁਰੂ ਕਰ ਰਿਹਾਂ ਲਿਖਣਾ ਨਵੇਂ ਸਿਰੇ ਤੋਂ।
ਉਮੀਦ ਆ ਮੈਂ ਆਪਣੇ ਆਪ ਨੂੰ ਇਸ ਕੰਮ ਲਈ ਹਾਜ਼ਰ ਰੱਖਾਂਗਾ ਤੇ ਲਗਾਤਾਰ ਲਿਖਦਾ ਰਹਾਂਗਾ।