Tuesday, July 23, 2024

ਅੱਜ ਕੱਲ ਦੀ ਸੱਚਾਈ

तिफ़्ल में बू आए क्या माँ बाप के अतवार की

दूध तो डिब्बे का है तालीम है सरकार की

ਅਕਵਰ ਅਲਾਹਵਾਦੀ




ਅੱਜ ਕੱਲ ਦੇ ਜਵਾਕ ਹਰ ਚੀਜ਼ ਇੰਟਰਨੈੱਟ ਤੋਂ ਸਿੱਖ ਰਹੇ ਨੇ। ਮਾ ਬਾਪ ਕੋਲ ਸਮਾ ਨੀ ਹੈ ਜਵਾਕਾਂ ਲਈ। ਫੇਰ ਅਸੀਂ ਭਾਲਦੇ ਆ ਕੇ ਜਵਾਕ ਸੰਸਕਾਰੀ ਹੋਣ। ਸਕੂਲ ਤਾਂ Good Morning ਈ ਸਿਖਾਉਣਗੇ ਪੈਰੀਂ ਹੱਥ ਲਾਉਣੇ ਤਾਂ ਬਜ਼ੁਰਗ ਈ ਸਿਖਾ ਸਕਦੇ ਆ। 




No comments:

Post a Comment