ਵਕਾਲਤ ਦੀ ਪੜਾਈ ਕਰਨ ਤੋਂ ਬਾਅਦ ਅੱਜ ਕਲ ਮੈਂ ਲੱਗਪਗ ਵੇਹਲਾ ਹਾਂ। ਖੇਤੀ ਦਾ ਕੰਮ ਦੇਖ ਲਈ ਦਾ ਮਾੜਾ ਮੋਟਾ ਤੇ ਨਾਲ ਨਾਲ ਘਰ ਦੇ ਕੰਮ ਕਰ ਲਈ ਦੇ ਆ।
ਬਲੌਗ ਲਿਖਣ ਦਾ ਜੀ ਮੇਰਾ ਸਕੂਲ ਟਾਈਮ ਤੋਂ ਹੀ ਆ। ਬਹੁਤ ਵਾਰ ਸੁਰੂ ਵੀ ਕੀਤਾ ਪਰ ਜਿਆਦਾ ਧਿਆਨ ਨੀ ਦਿੱਤਾ ਫੇਰ ਲਿਖਣ ਵੱਲ। ਹੁਣ ਮੈਂ ਕੋਸਿ਼ਸ਼ ਕਰੂੰ ਕੇ ਇਸ ਬਲੌਗ ਤੇ ਲਿਖਦਾ ਰਹਾਂ ਲਗਾਤਾਰ।
ਮੈਂ ਏਥੇ ਜੋ ਵੀ ਲਿਖੂੰ ਓਹ ਸਿਰਫ ਮੇਰੇ ਵਿਚਾਰ ਹੋਣਗੇ। ਹੋ ਸਕਦਾ ਕਿੱਸੇ ਨੂੰ ਗਲਤ ਵੀ ਲਗਣ। ਇਹ ਵੀ ਲੱਗ ਸਕਦਾ ਕਿ ਇਕੋ ਗੱਲ ਨੂੰ ਮੈਂ ਵਾਰ ਵਾਰ ਲਿਖੀ ਜਾ ਰਿਹਾਂ।ਲਿ ਚ ਵੀ ਬਹੁਤ ਗਲਤੀਆਂ ਹੋ ਸਕਦੀਆਂ ਨੇ। ਸੋ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਇਹ ਸਮਝਿਓ ਕਿ ਮੈਂ ਬੱਸ ਓਹ ਲਿਖ ਰਿਹਾਂ ਜੌ ਮੇਰੇ ਮਨ ਚ ਆ ਰਿਹਾ ਕਿਸੇ ਖਾਸ ਹਲਾਤਾਂ ਚ
ਉਮੀਦ ਆ ਤੁਸੀਂ ਏਥੇ ਆਉਂਦੇ ਰਹੋਗੇ ਤੇ ਕਮੈਂਟਸ ਚ ਆਪਣੀ ਹਾਜ਼ਰੀ ਲਾਉਂਦੇ ਰਹੋਂਗੇ ਤਾਂ ਜੌ ਕਿੱਸੇ ਗੱਲ ਦੇ ਅੰਦਰ ਤਕ ਅਸੀਂ ਉੱਤਰ ਸਕੀਏ।